Punjabi Attitude Status Status For Facebook, Whatsapp, Twitter

Punjabi-Shayari
ਡੂੰਗੱਲਾ ਸਮਝਣ ਦੇ ਲਈ
         ਡੂੰਗਾਂ  ਹੋਣਾ ਪੈਦਾ ਏ ,
           ਤੇ ਡੂੰਗੇਂ ਹੋਣ ਲਈ
ਡੂੰਗੀਆਂ ਸੱਟਾ ਖਾਣੀਆਂ ਪੈਦੀਆਂ ਨੇ
      ਇਸੇ ਨੂੰ ਜ਼ਿੰਦਗੀ ਕਹਿੰਦੇ ਨੇ

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ,
ਜੀਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ,
ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..

Punjabi Status | Punjabi Shayari

ਬਹੁਤਿਆ ਨਾਲ ਦਿਲ ਮਿਲਿਆ ਨਹੀਂ ਸਾਡਾ ਤੇ
ਜਿਸ ਨਾਲ ਮਿਲਿਆ ਸੀ
ਉਹਨੂੰ ਸਮਝ 😒 ਹੀ ਨਹੀਂ ਆਇਆ
ਕਿ ਸਾਡੀ ਖੁਸ਼ੀ ਕਿਸ ਨਾਲ ਏ..

ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ
ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ
ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ
ਕੁਛ ਮਾਂ ਕੋਲੋ ਸਿਖਿਆ ਕੁਛ ਜਿੰਦਗੀ ਨੇ ਸਿਖਾਇਆ
ਏਧਰ ਕਣਕਾਂ ਓਧਰ ਕਣਕਾਂ
ਕਣਕਾਂ ਵਿਚ ਗੁਲਾਬ ਵੇ ਲੋਕੋ..
ਮਾਂ ਬੋਲੀ ਨੂੰ ਛੱਡ ਕੇ ਹੋਇਆ
ਗੂੰਗਾ ਅੱਜ ਪੰਜਾਬ ਵੇ ਲੋਕੋ..

Read More :-

Punjabi Sad Shayari 
Punjabi Status fro Whatsapp

Punjabi Shayari | Punjabi Status

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਮਾਂ ਪਿਉ ਕੋਣ ਨੇ ਤੇ ਕਿਥੋ ਆਂਉਦੇ  ਨੇ..
ਆਪਣੀ ਸਾਰੀ ਜਿੰਦਗੀ ਭੁੱਲ ਕੇ
ਜੋ ਸਾਡੀ ਚੰਗੀ ਜਿੰਦਗੀ ਬਣਉਦੇ ਨੇ

Punjabi Status Collection 

ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ...

ਕਿਨਾਰੇ ਤੋਂ ਸਿੱਪੀਆਂ ਚੁੱਕਣ ਵਾਲਿਆ ਦੇ ਪਿੱਛੇ
ਕਦੇ ਸਮੁੰਦਰ ਨਹੀਉ ਭੱਜਦੇ..
ਉਹ ਜਿੰਨਾਂ ਜਿੰਦਗੀ ਚ ਕੁੱਝ ਕਰ ਦਿਖਉਣਾ ਹੋਵੇ
ਕਦੇ ਸ਼ਰਾਬਾ ਨਾਲ ਨੀ ਰੱਜਦੇ ..
ਸਵੇਰ ਹੋਣ ਤੇ ਫੁੱਲਾਂ ਨੂੰ ਨਹੀ ਪਤਾ ਹੁੰਦਾ ਕਿ
ਮੰਦਿਰ ਜਾਣਾ ਜਾਂ ਕਬਰ ਤੇ..
ਇਸ ਲਈ ਜਿੰਦਗੀ ਜਿਵੇਂ ਵੀ ਹੈ
ਹੱਸ ਕੇ ਜੀਅ ਲਿਆ ਕਰੋ...

Punjabi Sad Shayari Collection

ਭਰੇ ਘੜੇ ਦੇ ਪਾਣੀ ਵਾਂਗੂੰ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ ..

ਰੱਬ ਰਾਖਾ ਏ ਤੇਰਾ ਜੱਟਾ
ਨੱਕ ਨਾਲ ਕੱਢੇ ਲੀਕਾਂ
ਗੀਤਾਂ ਦੇ ਵਿੱਚ ਬੜ੍ਹਕਾਂ ਮਾਰੇ
ਵਖਤ ਕਢਾਵੇ ਚੀਕਾਂ

Motivational Punjabi Status

ਵਕਤ ਨਾਲ ਲੜਕੇ ਜਿਹੜਾ ਨਸੀਬ ਬਦਲ ਦੇਵੇ,
ਇਨਸਾਨ ਉਹ ਹੀ ਜੋ ਅਪਣੀ ਤਕਦੀਰ ਬਦਲ ਦੇਵੇ,
ਕੱਲ੍ਹ ਕੀ ਹੋਣਾ ਇਹ ਨਾ  ਸੋਚ,
ਕੀ ਪਤਾ ਕੱਲ ਵਕਤ ਖ਼ੁਦ ਅਪਣੀ ਤਕਦੀਰ ਬਦਲ ਦੇਵੇ..

ਕਿਵੇਂ ਵਗਦੀ ਏ ਰਾਵੀ
ਅਸੀਂ ਤੋਰ ਦੇਖ ਲੈਂਦੇ...
ਵਿੱਚ ਤਾਰ ਜੇ ਨਾਂ ਹੁੰਦੀ
ਤਾਂ  ਲਾਹੌਰ ਦੇਖ ਲੈਂਦੇ..

ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ, ਮੁਹੱਬਤ ਲੱਭ ਲੈਂਦੀ ਹਾਂ,
ਕੋਈ ਦੇਵੇ ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ ਲੈਂਦੀ ਹਾਂ...

ਭਲਾ ਕਰਦੇ ਰਹੋ
ਬਹਿੰਦੇ ਪਾਣੀ ਦੀ ਤਰ੍ਹਾ,
ਬੁਰਾਈ ਖ਼ੁਦ ਹੀ ਕਿਨਾਰੇ
ਲੱਗ ਜਾਏਗੀ ਕਚਰੇ ਦੀ ਤਰ੍ਹਾ..

ਉਸ ਮੁਕਾਮ ਤੇ ਪਹੁੰਚ ਗਈ ਏ ਜਿੰਦਗੀ..
ਜਿੱਥੇ ਪਸੰਦ ਤਾਂ ਬਹੁਤ ਕੁੱਝ ਹੈ
ਪਰ ਚਾਹੀਦਾ ਕੁੱਝ ਵੀ ਨਹੀ...

ਕਬੂਲ ਕਰਦੇ ਹਾਂ ਕਿ ਅਸੀ ਕਾਬਿਲ ਨਹੀ ਤੁਹਾਡੇ..
ਇਸ ਕਾਰਨ ਨੂੰ ਲੈ ਕੇ ਮਾੜੀ ਸੰਗਤ ਵਿੱਚ ਪੈ ਜਾਈਏ..
ਐਨੇ ਵੀ ਨਿਕੰਮੇ ਨਹੀ ਹਾਂ ..
ਮੋਸਮ ਪੱਤਝੜ ਦਾ  ਅਸੀ ਬਗਾਵਤ ਕਰਾਂਗੇ..
ਇੱਕ ਬੂੰਦ ਹੀ ਪਿਆਰ ਦੀ ਪਾ ਜਾ..
ਅਸੀ ਜਰੂਰ ਖਿੜਾਂਗੇ..

Brother Sister  Shayari | Brother Sister Status

ਭੈਣ : ਵੀਰੇ ਮੇਰੇ ਵਿਆਹ ਤੋ ਬਆਦ  ਮਾਂ ਪਿਉ ਨੂੰ ਘਰੋ ਨਾ ਕੱਢ ਦੇਈ ਉਹਨਾਂ ਦਾ ਖਿਆਲ ਰੱਖੀ..
ਵੀਰ : ਭੈਣੇ  ਏਹੀ  ਗੱਲ ਮੈ ਤੈਨੂੰ ਵੀ ਕਹਿੰਦਾ ਵਿਆਹ ਤੋ ਬਆਦ ਸੱਸ ਸੋਹਰਾ ਹੀ ਤੇਰੇ  ਮਾਂ ਪਿਉ  ਨੇ ਉਹਨਾਂ ਦਾ ਖਿਆਲ ਰੱਖੀ..  ਸੋਹਰੇ ਘਰ ਹੀ ਧੀਆਂ ਦਾ ਅਸਲੀ ਘਰ ਹੁੰਦਾ..

Childhood Shayari | Childhood Status Collection

ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁਕਣਾ ਇਹ ਪਵਾੜਾ !
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ

ਕਿਨਾਰੇ ਤੋਂ ਸਿੱਪੀਆਂ ਚੁੱਕਣ ਵਾਲਿਆ ਦੇ ਪਿੱਛੇ
ਕਦੇ ਸਮੁੰਦਰ ਨਹੀਉ ਭੱਜਦੇ..
ਉਹ ਜਿੰਨਾਂ ਜਿੰਦਗੀ ਚ ਕੁੱਝ ਕਰ ਦਿਖਉਣਾ ਹੋਵੇ

Post a Comment

0 Comments